ਕਬੱਡੀ ਖਿਡਾਰੀ ਦੀ ਮੌਤ ‘ਤੇ ਲੱਖਾ ਸਿਧਾਣਾ ਨੇ ਘੇਰੀ ਪੰਜਾਬ ਪੁਲਿਸ |
ਬਠਿੰਡਾ ਦੇ ਪਿੰਡ ਕੌਚ ਚੌਕੇ ਦੇ ਵਿੱਚ ਕਬੱਡੀ ਖਿਡਾਰੀ ਦੀ ਨਸ਼ੇੜੀਆਂ ਵੱਲੋਂ ਕੁੱਟਮਾਰ ਕਰਨ ਤੋਂ ਬਾਅਦ ਲੋਕਾਂ ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ,ਅਤੇ ਉਕਤ ਨੌਜਵਾਨਾਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ |
ਪੁਲਿਸ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਉਕਤ ਨੌਜਵਾਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ |
ਇਸਦੇ ਚਲਦਿਆਂ ਲੱਖਾ ਸਿਧਾਣਾ ਵੀ ਪੀੜਤ ਪਰਿਵਾਰ ਨਾਲ ਖੜ੍ਹੇ ਦਿਖਾਈ ਦਿਤੇ, ਲੱਖਾ ਸਿਧਾਣਾ ਨੇ ਸਾਫ ਸ਼ਬਦਾਂ ‘ਚ ਕਿਹਾ ਕੇ ਪੰਜਾਬ ਪੁਲਿਸ ਵੀ ਕਬੱਡੀ ਖਿਡਾਰੀ ਦੀ ਮੌਤ ਤੇ ਕੋਈ ਵੱਡਾ ਐਕਸ਼ਨ ਨਹੀਂ ਲੈ ਰਹੀ ਅਤੇ ਸੂਬੇ ਵਿਚ ਵੀ ਨਸ਼ੇੜੀਆਂ ਦੇ ਹੌਂਸਲੇ ਬਹੁਤ ਬੁਲੰਦ ਹੋਏ ਪਏ ਹਨ , ਪ੍ਰਸ਼ਾਸਨ ਹੱਥ ਤੇ ਹੱਥ ਤਰਕੇ ਬੈਠਾ !

Please follow and like us:

Similar Posts