ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਵੱਡੇ ਬਿਆਨਾਂ ਦੇ ਵਿਰੋਧ ਹੋਣ ਪਿੱਛੇ ਅਸਲ ਕਾਰਨ !
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ SGPC ਦੇ 100 ਸਾਲਾ ਦਿਹਾੜੇ ਤੇ ਦਿੱਤੇ ਬਿਆਨਾਂ ਤੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਵਿਚ ਚਰਚਾ ਹੋ ਰਹੀ ਹੈ | ਜਥੇਦਾਰ ਸਾਹਿਬ ਵਲੋਂ ਜਿਥੇ ਪਹਿਲਾਂ ਵੀ ਕਾਫੀ ਵਾਰ ਬਿਆਨ ਦਿੱਤੇ ਜਾ ਚੁਕੇ ਹਨ , ਪਰ ਇਸ ਬਿਆਨ ਦੇ ਨਾਲ ਇਕ ਤਰਾਂ ਕਾਫੀ ਹੜਕੰਪ ਮੱਚਯਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਇਹ , ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਰਨ ਲਈ ਇਹ ਸਾਰੀ ਬਿਆਨ ਬਾਜ਼ੀ ਹੋਈ ਹੈ |
ਆਓ ਜਾਣਦੇ ਹਾਂ ਸੀਨੀਅਰ ਪੱਤਰਕਾਰ ਦੇ ਵਿਚਾਰ

Please follow and like us:

Similar Posts