ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਵੱਡਾ ਐਲਾਨ

ਪੰਜਾਬ ਸਕੂਲ ਸਿਖਿਆ ਬੋਰਡ ਨੇ ਅਹਿਮ ਫੈਸਲਾ ਲੈਂਦਿਆਂ, ਪੰਜਾਬ ਦੇ ਸਕੂਲਾਂ ਦਾ ਸਲੇਬਸ 30 ਫੀਸਦੀ ਤਕ ਘਟਾ ਦਿਤਾ ਗਿਆ ਹੈ| ਕੋਰਨਾ ਮਹਾਂਮਾਰੀ ਦੇ ਚਲਦੇ ਇਹ ਫੈਸ਼ਲਾ ਲਿਆ ਗਿਆ ਹੈ| ਇਤਿਹਾਸ, ਪੰਜਾਬੀ ਤੇ ਹੋਰ ਵਿਸ਼ਿਆਂ ਦਾ ਸਲੇਬਸ ਘਟਾ ਦਿਤਾ ਗਿਆ। ਕੋਰਨਾ ਕਾਨਰ ਆਨਲਾਈਨ ਕਲਾਸਾਂ ਚਲਦੀਆਂ ਹਨ ਜਿਸਦੇ ਚਲਦੇ ਕਈ ਮੁਸ਼ਕਿਲਾਂ ਵੀ ਆ ਰਹੀਆਂ ਹਨ| ਇਸਦੇ ਚਲਦੇ ਇਹ ਅਹਿਮ ਫੈਸਲਾ ਲਿਆ ਗਿਆ ਹੈ । ਦੱਸ ਦਈਏ ਕਿ ਪ੍ਰਸ਼ਨ ਪੱਤਰਾਂ ਦੀ ਬਣਤਰ ਦੇ ਵਿਚ ਵੀ ਤਬਦੀਲੀ ਕੀਤੀ ਗਈ ਹੈ|

Please follow and like us:

Similar Posts