ਸ਼ੰਭੂ ਮੋਰਚੇ ਦੇ 46ਵੇਂ ਦਿਨ ਵੀ ਕਿਸਾਨਾਂ ਨੇ ਕੀਤਾ ਰੋਸ ਜ਼ਾਹਿਰ
ਬੰਦੀ ਛੋੜ ਦਿਵਸ ਤੇ ਸ਼ੰਭੂ ਮੋਰਚੇ ਤੇ ਫੂਕੇ ਗਏ ਮੋਦੀ ਦੇ ਪੁਤਲੇ |
ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਲੋਂ ਸ਼ੰਭੂ ਮੋਰਚੇ ਤੇ ਮੋਹਨ ਭਾਗਵਤ RSS ਦੀ ਜੁੰਡਲੀ ਤੇ ਮੋਦੀ ਦੀ ਜੁੰਡਲੀ ਦੇ ਹਰਜੀਤ ਗਰੇਵਾਲ ਨਾਗਪੁਰੀ ਦੇ ਪੁਤਲੇ ਫੂਕੇ ਗਏ | ਸ਼ੰਭੂ ਬਾਰਡਰ ਤੇ ਪਹੁੰਚੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਲੋਂ ਜਿਥੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ ਉਥੇ ਹੀ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ |
ਦੱਸ ਦੇਈਏ ਕਿ ਸ਼ੰਭੂ ਮੋਰਚੇ ਤੇ ਲਗਾਤਾਰ ਕਿਸਾਨ ਡੱਟੇ ਹੋਏ ਹਨ ਅਤੇ ਹਨ ਖੇਤੀ ਬਿੱਲਾਂ ਦਾ ਵਿਰੋਧ ਹੋ ਰਿਹਾ |

Please follow and like us:

Similar Posts