ਸਾਧੂ ਸਿੰਘ ਧਰਮਸੋਤ ਨੇ ਵਿਆਹ ‘ਚ ਖੁਦ ਉਡਾਈਆਂ ਕੋਵਿਡ ਨਿਯਮਾਂ ਦੀਆਂ ਧੱਜੀਆਂ
ਜਨਤਾ ਲਈ ਕੋਵਿਡ ਨਿਯਮ ਪਰ ਮੰਤਰੀਆਂ ਨੂੰ ਪੂਰੀ ਖੁੱਲ੍ਹ !
ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਕਸਰ ਸੁਰਖੀਆਂ ‘ਚ ਰਹਿੰਦੇ ਹਨ, ਉਹਨਾਂ ਦੀ ਇਕ ਵੀਡਿਓ ਵਾਇਰਲ ਹੋਈ ਹੈ, ਜਿਸ ਵਿਚ ਉਹ ਇਕ ਵਿਆਹ ਵਿਚ ਬਿਨਾ ਮਾਸਕ ਦੇ ਦਿਖਾਈ ਦੇ ਰਹੇ ਹਨ ਅਤੇ ਆਲੇ ਦੁਆਲੇ ਉਹਨਾਂ ਦੀ ਸਕਿਉਰਿਟੀ ਵੀ ਖੜ੍ਹੀ ਦਿਖਾਈ ਦੇ ਰਹੀ ਹੈ | ਪੰਜਾਬ ਸਰਕਾਰ ਵਲੋਂ ਸਾਫ ਸ਼ਬਦਾਂ ‘ਚ ਜਾਰੀ ਹਦਾਇਤਾਂ ਹਨ ਕੇ ਕਿਸੇ ਵੀ ਵਿਆਹ ਸਮਾਗਮ ਵਿਚ 10 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਦਕੇ , ਪਰ ਸਾਧੂ ਸਿੰਘ ਧਰਮਸੋਤ ਦੇ ਆਲੇ ਦੁਆਲੇ ਉਹਨਾਂ ਦੇ ਸਕਿਉਰਿਟੀ ਗਾਰਡ ਹੀ ਕਾਫੀ ਸੰਖਿਆ ਵਿਚ ਨਜ਼ਰ ਆ ਰਹੇ ਹਨ | ਜਦ ਉਹਨਾਂ ਦੇ ਨਾਲ ਹਦਾਇਤਾਂ ਦੀ ਉਲੰਗਣਾ ਕਰਨ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਦੇ ਕਰੜੇ ਸ਼ਬਦਾਂ ‘ਚ ਜਵਾਬ ਸਨ |
ਪੂਰੀ ਖ਼ਬਰ ਲਈ ਦੇਖੋ ਵੀਡਿਓ

Please follow and like us:

Similar Posts