ਕਿਉਂ ਹੁੰਦਾ ਜਾ ਰਿਹਾ ਕਿਸਾਨੀ ਮੋਰਚਾ ਲੰਮਾਂ ?
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸੀ ਸਚਾਈ |
ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਕਿਸਾਨੀ ਮੋਰਚਾ ਆਪਣੀ ਸਥਿਤੀ ਬਣਾਈ ਬੈਠਾ ਹੈ , ਗਿਣਤੀ ਪੱਖੋਂ ਵੀ ਸੰਘਰਸ਼ੀ ਲੋਕ , ਕਿਸਾਨ ਸਥਿਰ ਹਨ ਅਤੇ ਟਿੱਕੇ ਵੀ ਹਨ |
ਉਹਨਾਂ ਆਪਣੀ ਪੰਜਾਬ ਫੇਰੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ “ਜਦੋਂ ਹਾਕਮਰਾਨਾ ਨਾਲ ਲੜਾਈ ਹੁੰਦੀ ਹੈ, ਜਾ ਸਰਕਾਰਾਂ ਨਾਲ ਸੰਘਰਸ਼ ਹੁੰਦਾ ਹੈ , ਲੋਕ ਲਹਿਰ (mass movement ) ਵਿਚ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਪੈਂਦਾ , ਜਿਸਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਹਨ | ਫਿਰ ਜੇ ਹਾਕਮ ਰਾਜਿਆਂ ਵਾਲੀ ਸਿਧਾਂਤ (theory)
ਤੇ , ਤਾਨਾਸ਼ਾਹੀ (dictatorship) ਵਾਲੀ ਥਿਊਰੀ ਤੇ ਅੜ ਜਾਨ (ਕੇ ਅੱਸੀ ਨਹੀਂ ਤੁਹਾਡੀ ਗੱਲ ਮੰਣੀ) ਤਾਂ ਓਦੋਂ ਅੰਦੋਲਨ ਲੰਮੇ ਹੋ ਜਾਂਦੇ ਹਨ , ਤਾਂ ਓਦੋਂ ਲੰਮੀ ਲੜਾਈ ਦੀ ਮਾਨਸਿਕ ਤਿਆਰੀ ਕਰਕੇ ਉਸਦਾ ਬੰਦੋਬਸਤ ਕਰ ਲੈਣਾ ਚਾਹੀਦਾ ਹੈ |