
ਕੇਂਦਰ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਨੂੰ ਮੀਟਿੰਗ ਦਾ ਸਦਾ ਭੇਜਿਆ | ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਹੋਵੇਗੀ ਮੀਟਿੰਗ | 13 ਨਬੰਵਰ ਦੁਪਿਹਰ ਨੂੰ 12 ਵਜੇ ਮੀਟਿੰਗ ਵਾਸਤੇ ਸਦਾ ਭੇਜਿਆ ਗਿਆ ਹੈ | ਕੇਂਦਰ ਵਲੋਂ ਮੀਟਿੰਗ ਰਖੀ ਗਈ, ਦੇਖਣਾ ਹੋਵੇਹਾ ਕਿ ਕਿਸਾਨ ਇਸ ਮੀਟਿੰਗ ਦੇ ਵਿਚ ਸ਼ਿਰਕਤ ਕਰਦੇ ਹਨ ਜਾਂ ਨਹੀਂ ਕਿਉਂ ਕੀ ਇਸਤੋਂ ਪਹਿਲਾ ਵੀ ਕਈ ਵਾਰ ਕਿਸਾਨਾਂ ਦੇ ਨਾਲ ਮੀਟਿੰਗ ਰਖੀ ਜਾ ਚੁੱਕੀ ਹੈ ਪਰ ਹਰ ਵਾਰ ਕਿਸਾਨਾ ਨੂੰ ਖੇਤੀ ਬਿੱਲ ਦੇ ਫਾਇਦੇ ਦੱਸ ਕੇ ਤੋਰ ਦਿਤਾ ਜਾਂਦਾ ਹੈ | ਦੂਜੇ ਪਾਸੇ ਇਹ ਵੀ ਦੇਖਣਾ ਹੋਵੇਗਾ ਕਿ ਇਸ ਮੀਟੰਗ ਦੇ ਵਿਚ ਪੰਜਾਬ ਚ ਮੁੜ ਤੋਂ ਮਾਲ ਗੱਡੀਆਂ ਚਲਣ ਬਾਰੇ ਕੋਈ ਫੈਸਲਾ ਹੋ ਪਾਉਂਦਾ ਹੈ ਜਾਂ ਨਹੀਂ | ਰੇਲ ਮੰਤ੍ਰੀ ਵਲੋਂ ਵੀ ਇਸ ਮੀਟਿੰਗ ਚ ਹਿਸਾ ਲਿਆ ਜਾ ਰਿਹਾ ਹੈ| https://youtu.be/AZDG9-axmkY