ਜਿਹੜੇ ਕਹਿੰਦੇ ਨੇ ਕਾਨੂੰਨ ਵਾਪਸ ਨਹੀਂ ਹੋਣਗੇ ਉਹ ਸੁਣ ਲੈਣ ਵੱਡੇ ਖੁਲਾਸੇ ! 2 ਦਿਨਾਂ ’ਚ ਮਸਲਾ ਹੋ ਜਾਵੇਗਾ ਹੱਲ
ਕਿਸਾਨੀ ਸੰਘਰਸ਼ ਨੂੰ ਕਿਉਂ ਭਟਕਾਉਣ ਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ
ਕੇਂਦਰ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਬਣਾਏ ਉਹ ਅਜੇ ਵਾਪਿਸ ਲੈਣ ਨੂੰ ਤਿਆਰ ਨਹੀਂ ਹੈ | ਕਿਸਾਨ ਜਥੇਬੰਦੀਆਂ ਨਾਲ ਸੈਕਟਰੀ ਅਤੇ ਕੇਂਦਰੀ ਮੰਤਰੀ ਨਾਲ ਵੀ ਮੀਟਿੰਗ ਜਿਥੇ ਬੇ-ਸਿੱਟਾ ਰਹੀ ਸੀ |
ਕੇਂਦਰ ਤੋਂ ਬਾਅਦ ਪੰਜਾਬ ਸਰਕਾਰ ਨਾਲ ਕਿਸਾਨਾਂ ਦੀਆਂ ਬੈਠਕਾਂ ਜਾਰੀ |
ਪੰਜਾਬ ਨੂੰ ਮਾਲੀ ਨੁਕਸਾਨ ਦਾ ਕਰਨਾ ਪੈ ਰਿਹਾ ਹੈ ਸਾਹਮਣਾ