ਬੀਜੇਪੀ ਦੇ ਪੰਜਾਬ ਪਰਵੱਕਤਾ ਭੁਪੇਸ਼ ਅਗਰਵਾਲ ਨੂੰ ਰਾਜਪੁਰਾ ਵਿਖੇ ਬੰਦੀ ਬਣਾਉਣ ਦਾ ਭਖਿਆ ਮਸਲਾ ਬੀਜੇਪੀ ਵਰਕਰਾਂ ਨੇ ਪਟਿਆਲਾ ਦੇ ਅਨਾਰਦਾਨਾ ਚੌਕ ਵਿਖੇ ਭਾਰੀ ਇਕੱਠ ਕਰ ਕੈਪਟਨ ਅਮਰਿੰਦਰ ਸਿੰਘ ਦਾ ਫੂਕਿਆ ਪੁਤਲਾ ਆਖਿਆ ਕਿ ਜੀ ਕੱਲ ਦੋ ਵਾਰ ਰਾਜਪੁਰਾ ਵਿਖੇ ਬੀਜੇਪੀ ਵਰਕਰਾਂ ਉੱਪਰ ਹਮਲਾ ਹੋਇਆ ਹੈ ਇਹ ਸਾਰਾ ਕੁੱਝ ਕਾਂਗਰਸ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਵਜੂਦ ਹੇਠ ਹੋਇਆ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਬੀਜੇਪੀ ਵਰਕਰਾਂ ਨੂੰ ਸੁਰੱਖਿਆ ਦਿੱਤੀ ਜਾਵੇ |
ਇਸ ਮੌਕੇ ਤੇ ਬੀਜੇਪੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਢਿੱਲੋਂ ਵੀ ਮੌਜੂਦ ਰਹੇ ਬੀਜੇਪੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਕਾਫੀ ਨਾਅਰੇਬਾਜ਼ੀ ਕੀਤੀ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਜਲਾਇਆ ਗਿਆ ਇਸ ਮੌਕੇ ਕਾਫ਼ੀ ਦੁਸਹਿਰੇ ਵਿੱਚ ਬਿਜਲੀ ਵਾਕਰ ਧੋਖਾ ਹੀ ਦਿੱਤੇ ਅਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੱਲ੍ਹ ਰਾਤ ਪੁਰਾ ਵਿਖੇ ਹਮਲਾ ਹੋਇਆ ਹੈ ਬੀਜੇਪੀ ਵਰਕਰਾਂ ਦੇ ਉੱਪਰ ਇਹ ਸਾਰਾ ਕੁੱਝ ਕਾਂਗਰਸ ਦੀ ਸ਼ਹਿ ਨੀਚੇ ਹੋਇਆ ਹੈ ਇਸ ਦੇ ਜ਼ਿੰਮੇਵਾਰ ਅਸੀਂ ਪੰਜਾਬ ਸਰਕਾਰ ਨੂੰ ਠਹਿਰਾਉਦੇ ਹਾਂ ਅਤੇ ਪੁਲਸ ਪ੍ਰਸ਼ਾਸਨ ਨੂੰ ਔਖੀ ਮੌਕੇ ਤੇ ਭਾਰੀ ਪੁਲਸ ਬਲ ਤੈਨਾਤ ਸੀ ਫਿਰ ਵੀ ਉਨ੍ਹਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਜਿਸ ਕਰਕੇ ਬੀਜੇਪੀ ਵਰਕਰਾਂ ਦੇ ਉਪਰ 200 ਤੋਂ 300 ਲੋਕਾਂ ਨੇ ਹਮਲਾ ਕੀਤਾ ਸਾਡੀ ਮੰਗ ਹੈ ਕਿ ਬੀਜੇਪੀ ਵਰਕਰਾਂ ਨੂੰ ਪੰਜਾਬ ਦੇ ਵਿਚ ਭਾਰੀ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਆਪਣਾ ਚੋਣ ਪ੍ਰਚਾਰ ਕਰ ਸਕਣ
ਇਸ ਮੌਕੇ ਤੇ ਗੱਲਬਾਤ ਦੌਰਾਨ ਬੀਜੇਪੀ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਅੱਜ ਜੋ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਹੈ ਉਸ ਦਾ ਮੁੱਖ ਕਾਰਨ ਹੈ ਕਿ ਪੰਜਾਬ ਵਿੱਚ ਦਿਨੋ ਦਿਨ ਬੀਜੇਪੀ ਵਰਕਰਾਂ ਉੱਪਰ ਹਮਲੇ ਕਰਵਾਏ ਜਾ ਰਹੇ ਹਨ ਜਿਸ ਦੇ ਜਿੰਮੇਵਾਰ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਬੀਜੇਪੀ ਵਰਕਰਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਕੱਲ੍ਹ ਵੀ ਮੌਕੇ ਤੇ ਭਾਰੀ ਪੁਲਸ ਬਲ ਰਾਜਪੁਰਾ ਵਿਖੇ ਤਾਇਨਾਤ ਸੀ ਫਿਰ ਵੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੀਜੇਪੀ ਵਰਕਰਾਂ ਉੱਪਰ ਹਮਲਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਹਨ ਜਿਸ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਲੋਕ ਨੇ ਜੋ ਬੀਜੇਪੀ ਵਰਕਰਾਂ ਉਪਰ ਹਮਲਾ ਕਰ ਰਹੇ ਸਨ ਇਹ ਸਰਾਸਰ ਬੀਜੇਪੀ ਵਰਕਰਾਂ ਦੇ ਨਾਲ ਪੰਜਾਬ ਦੇ ਵਿੱਚ ਨਾਇਨਸਾਫੀ ਹੈ ਇਸ ਕਰਕੇ ਸਾਡੀ ਮੰਗ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਕੀ ਬੀਜੇਪੀ ਵਰਕਰਾਂ ਨੂੰ ਪੰਜਾਬ ਦੇ ਵਿਚ ਭਾਰੀ ਸੁਰੱਖਿਆ ਦਿੱਤੀ ਜਾਵੇ |

Please follow and like us:

Similar Posts