ਅਕਾਲ ਚੈਨਲ ਨਿਉੂਜ਼ ਡੈਸਕ: 16ਵੀਂ ਵਿਧਾਨ ਸਭਾ ਦੀ ਚੋਣ ਦੇ ਲਈ ਸੂਬੇ ਅੰਦਰ ਕੱਲ੍ਹ ਨੂੰ ਵੋਟਿੰਗ ਹੁਣ ਜਾਰੀ ਹੈ ਅਤੇ ਕੱਲ੍ਹ ਤੋਂ ਹੀ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੱਡਾ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ। ਜੀ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਉੱਥੇ ਹੀ ਅਮਰਗਡ਼੍ਹ ਤੋਂ ਇਸ ਪਾਰਟੀ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੀ ਵਿੱਚ ਹੁਣ ਵੱਡੀ ਪੱਧਰ ‘ਤੇ ਕਲਾਕਾਰਾਂ ਵੱਲੋਂ ਵੀ ਸਪੋਰਟ ਕੀਤੀ ਜਾ ਰਹੀ।
ਕਲਾਕਾਰਾਂ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਖਾਤੇ ਜ਼ਰੀਏ ਪੋਸਟਾਂ ਪਾ ਕੇ ਸ. ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰਨ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਮਸ਼ਹੂਰ ਕਲਾਕਾਰ ਰਣਜੀਤ ਬਾਵਾ, ਅਰਜੁਨ ਢਿੱਲੋਂ, ਹਾਰਫ਼ ਚੀਮਾ ਗੁਰਚੇਤ ਚਿੱਤਰਕਾਰ, ਸੋਨੀਆ ਮਾਨ ਆਦਿ ਕਲਾਕਾਰਾਂ ਵੱਲੋਂ ਵੀਡੀਓ ਬਿਆਨ ਜਾਰੀ ਕਰਕੇ ਅਤੇ ਫੇਸਬੁੱਕ ਪੋਸਟਾਂ ਪਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ ਹੈ। ਰਣਜੀਤ ਪਵਨ ਫੇਸਬੁੱਕ ਪਿਓ ਪੋਸਟ ਪਾਉਂਦਿਆਂ ਲਿਖਿਆ ਕਿ ਵੋਟ ਸਪੋਰਟ ਬਾਪੂ ਸ੍ਰ. ਸਿਮਰਨਜੀਤ ਸਿੰਘ ਮਾਨ

ਹਾਰਫ਼ ਚੀਮਾ ਵੱਲੋਂ ਜਿਥੇ ਲੇਖੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਉੱਥੇ ਹੀ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਗਿਆ ਹੈ

ਜੇਕਰ ਕੱਲ੍ਹ ਗੁਰਚੇਤ ਚਿੱਤਰਕਾਰ ਦੀ ਕਰ ਲਈ ਤਾਂ ਉਨ੍ਹਾਂ ਵੱਲੋਂ ਜਿਥੇ ਸਿਮਰਨਜੀਤ ਮਾਨ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਉੱਥੇ ਹੀ ਪੋਸਟਾਂ ਪਾ ਕੇ ਲੋਕਾਂ ਨੂੰ ਚੇਤੰਨ ਵੀ ਕੀਤਾ ਗਿਆ ਹੈ।

“ਅਮਰਗੜ ਵਾਲਿੳ ਰੁਖਸਤ ਹੋ ਰਿਹਾ ਤੁਹਾਡੇ ਕੋਲੋ ਤੁਹਾਡਾ ਪਿਆਰ ਕਦੇ ਨਹੀ ਭੁੱਲਾਂਗਾ ਪਰ ਤੁਸੀ ਯਾਦ ਰੱਖਿਉ 20 ਤਾਰੀਕ ਨੂੰ ਬਟਨ ਪੰਜ ਨੰ ਹੀ ਦਬਾਉਣਾ ਮੋਹਰ ਬਾਲਟੀ ਤੇ ਹੀ ਲਾਉਣਾਂ । ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਜਿਤਾਉਣਾਂ ।
ਗੁਰਚੇਤ ਚਿਤਰਕਾਰ”

Please follow and like us:

Similar Posts