ਅਰਨਬ ਗੋਸਵਾਮੀ ਦੀ ਗਿਰਫਤਾਰੀ ਅਸਲ ‘ਚ ਪ੍ਰੈਸ ਦੀ ਅਜ਼ਾਦੀ ਦਾ ਘਾਣ !
ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੂੰ ਮਹਾਰਾਸ਼ਟਰ ਪੁਲਿਸ ਨੇ ਸਾਲ 2018 ‘ਚ ਇੰਟੀਰੀਅਰ ਡਿਜ਼ਾਇਨਰ ਅਨਵੇ ਨਾਇਕ ਤੇ ਉਸ ਦੀ ਮਾਂ ਕੁਮੁਦ ਨਾਇਕ ਦੀ ਖੁਦਕੁਸ਼ੀ ਦੇ ਮਾਮਲੇ ਦੇ ਕੇਸ ਵਿੱਚ ਕੀਤਾ ਗਿਰਫ਼ਤਾਰ । ਇਹ ਕੇਸ, ਉਸਦੇ ਵਿਰੁੱਧ ਪਿਛਲੇ ਕੇਸਾਂ ਦੇ ਉਲਟ, ਉਸਦੀ ਪੱਤਰਕਾਰੀ ਨਾਲ ਸਿੱਧਾ ਸਬੰਧ ਨਹੀਂ ਹੈ.
ਅਰਨਬ ਗੋਸਵਾਮੀ ਖਿਲਾਫ ਇਹ ਐਕਸ਼ਨ ਉਸ ਵੇਲੇ ਲਿਆ ਗਿਆ ਜਦੋਂ ਉਨ੍ਹਾਂ ਖਿਲਾਫ ਟੀਆਰਪੀ ਘੁਟਾਲੇ ਦੀ ਜਾਂਚ ਮੁੰਬਈ ‘ਚ ਚੱਲ ਰਹੀ ਹੈ।
ਇਹ ਸਟੇਟ ਬਨਾਮ ਸੈਂਟਰ ਕਿਉਂ ਹੈ, ਸ਼ਿਵ ਸੈਨਾ – ਬੀਜੇਪੀ ਦੀ ਲੜਾਈ, ਅਤੇ ਭਾਵੇਂ ਅਰਨਬ ਪੀੜਤ ਹੈ ਜਾਂ ਅਪਰਾਧੀ, ਇਹ ਤੁਹਾਡੇ ਰਾਜਨੀਤਿਕ ਦ੍ਰਿਸ਼ਟੀਕੋਣ ‘ਤੇ ਨਿਰਭਰ ਕਰਦਾ।