ਸਿੰਘੁ ਤੇ ਸਾੜੇ ਨਿਸ਼ਾਨ ਸਾਹਿਬ ਦੇ ਪਿੱਛੇ ਦੀ ਸਾਜਿਸ਼ ਬੇਨਕਾਬ !
26 ਦੀ ਘਟਨਾ ਤੋਂ ਬਾਅਦ ਕਿਉਂ ਸਾੜੇ ਗਏ ਨਿਸ਼ਾਨ ਸਾਹਿਬ ?
ਕੀ ਹੈ ਇਸ ਖ਼ਬਰ ਦੀ ਅਸਲ ਸਚਾਈ ?

ਅਮਿਤਾਭ ਬਚਨ ਵੱਲੋਂ 2 ਕਰੋੜ ਰੁਪਏ ਦਾਨ ਦੇਣ ਦਾ ਮਾਮਲਾ |
ਮਨਜਿੰਦਰ ਸਿੰਘ ਸਿਰਸਾ ਨੂੰ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ |
ਸਿੱਖ ਸੰਗਤਾਂ ਵਿਚ ਵੀ ਭਾਰੀ ਰੋਸ
ਅਮਿਤਾਬ ਬਚਨ ਵਲੋਂ ਕਿਉਂ ਕੀਤੀ ਜਾ ਰਹੀ ਸਿੱਖਾਂ ਨਾਲ ਨੇੜਤਾ ?
ਅਮਿਤਾਬ ਬਚਨ ਨੇ ਭੇਜੇ ਸਨ ਆਪਣੇ ਬੰਦੇ ਅਕਾਲ ਤਖ਼ਤ ਸਾਹਿਬ ਤੇ !!
ਪੂਰੀ ਖ਼ਬਰ ਲਈ ਦੇਖੋ ਇਹ ਵੀਡੀਓ

A new controversy broken after news of Nishan Sahib Burnt at Singhu Border back in January 21.
Amitabh Bachan donated Rs 2 crore to Delhi Gurdwara Covid care centre. The president of Delhi Sikh Gurdwara Management committee S Manjinder Singh Sirsa thanked the actor for his contribution and said that Big B called Sikhs legendary.
Sikhs around the world are criticizing these remarks of Manjinder Singh Sirsa due to Amitab Bachan’s pictures with Gandhi Family during Sikh Katleam Nov 1984 when thousands of Sikhs got killed in New Delhi & other parts of India.

Please follow and like us:

Similar Posts