ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ‘ਤੇ ਭੀੜ ਨੇ ਕੀਤਾ ਹਮਲਾ, ਪੁਲਿਸ ਨੇ ਭਜਾਈਆਂ ਗੱਡੀਆਂ

ਹੁਸ਼ਿਆਰਪੁਰ : ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦੇ ਵਿਚ ਬੀ.ਜੇ.ਪੀ ਮੰਤਰੀਆਂ ਦੇ ਖਿਲਾਫ ਬਹੁਤ ਰੋਸ ਭਰਿਆ ਹੋਇਆ | ਅੱਜ ਅਜਿਹਾ ਹੀ ਕੁਝ ਹੁਸ਼ਿਆਰਪੁਰ ਸ਼ਹਿਰ ਚ ਦੇਖਣ ਨੂੰ ਮਿਲਿਆ , ਜਿਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਪਣੇ ਹੁਸ਼ਿਆਰਪੁਰ ਦੌਰੇ ਦੇ ਕਸਬੇ ਚੱਬੇਵਾਲ ਤੋਂ ਜਦੋਂ ਗੁਜਰ ਰਹੇ ਸਨ ਤਾਂ ਲੋਕਾਂ ਨੇ ਉਨ੍ਹਾਂ ਦੀ ਗੱਡੀ ਤੇ ਹਮਲਾ ਕਰ ਦਿੱਤਾ | ਜਿਸ ਤੋਂ ਬਾਦ ਉਹ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਅ ਕੇ ਭੱਜੇ | ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਭੜਕੀ ਭੀੜ ਨੇ ਉਨ੍ਹਾਂ ਦੀ ਗੱਡੀ ਤੇ ਡੰਡਿਆਂ ਨਾਲ ਹਮਲਾ ਕੀਤਾ | ਜਿਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਫਟਾਫਟ ਉਨ੍ਹਾਂ ਦੀਆਂ ਗੱਡੀਆਂ ਉਥੋਂ ਭਜਾਈਆਂ |
ਭੀੜ ਕਾਫੀ ਦੇਰ ਤੱਕ ਉਨ੍ਹਾਂ ਦੀ ਗੱਡੀਆਂ ਦੇ ਕਾਫਲੇ ਦਾ ਪਿੱਛਾ ਕਰਦੀ ਦਿਖਾਈ ਦਿੱਤੀ

Please follow and like us:

Similar Posts