ਕਾਂਗਰਸ ਵਲੋਂ ਬੀਜੇਪੀ ਤੇ ਪਲਟਵਾਰ

ਭਾਜਪਾ ਦੇ ਪੰਜਾਬ ਦੇ ਵਿਚ ਬੀ.ਜੇ.ਪੀ ਸਰਕਾਰ ਲਿਆਉਣ ਦੇ ਮਾਮਲੇ ਤੇ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਬੀਜੇਪੀ ਪੰਜਾਬ ਵਿਰੋਧੀ ਹੈ। ਤੇ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਨੇ ਤਕਲੀਫ ਦਿਤੀ ਹੈ, ਪੰਜਾਬ ਦੇ ਲੋਕ ਕਦੇ ਮਾਂਫ ਨਹੀ ਕਰਨਗੇ | 2022 ਵਿਚ ਬੀ.ਜੇ.ਪੀ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ| ਡਾ. ਰਾਜਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਦੇ ਭੰਗਵਤ ਮਾਨ ਤੇ ਨਿਸ਼ਾਨੇ ਸਾਧੇ, ਉਹਨਾਂ ਕਿਹਾ ਕਿ ਭੰਗਵਤ ਮਾਨ ਨੂੰ ਕੇਂਦਰ ਦੀ ਚਮਚਾਗਿਰੀ ਬੰਦ ਕਰਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ,ਉਹਨਾਂ ਕਿਹਾ ਕਿ ਮਾਨ ਬੀ.ਜੇ.ਪੀ ਵੱਲ ਜਾਣ ਦੀ ਕੋਸਿਸ਼ ਕਰ ਰਹੇ ਹਨ|
ਸਨੀ ਦਿਓਲ ਦੇ ਮਾਮਲੇ ਤੇ ਵੇਰਕਾ ਨੇ ਕਿਹਾ ਕਿ ਸਨੀ ਦਿਓਲ ਮੁਬੰਈ ‘ਚ ਬੈਠ ਕੇ ਗੱਲਾਂ ਕਰ ਰਹੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦਾ ਸਾਥ ਦੇਣ|

Please follow and like us:

Similar Posts