ਪਿੰਡ ਚ ਕਰੋਨਾ ਨਾਲ ਹੋਈਆਂ 70 ਮੌਤਾਂ ! ਰਿਕਾਡ ਚ ਚੜੀਆਂ 3 ਮੌਤਾਂ
ਜਿਥੇ ਦੁਨੀਆਂ ਭਰ ‘ਚ ਇਸ ਸਮੇਂ ਕਰੋਨਾ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਦੇ ਨਾਲ ਕਈ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਪੰਜਾਬ ‘ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ ‘ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।
ਜਿਥੇ ਪਿਛਲੇ ਸਮੇਂ ਵਿਚ ਕਰੋਨਾ ਦੀ ਦੁੱਜੀ ਲਹਿਰ ਨਾਲ ਹੋਣ ਵਾਲੀਆਂ ਮੌਤਾਂ ਵਿਚ ਘਾਟਾ ਵੀ ਹੋਇਆ ਹੈ, ਅਤੇ ਸਰਕਾਰਾਂ ਵੱਲੋਂ ਇਸ ਭਿਆਨਕ ਮਹਾਮਾਰੀ ਦੇ ਨਾਲ ਲੜਨ ਲਈ ਪੁਖ਼ਤਾ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ , ਉੱਥੇ ਹੀ ਹਰਿਆਣਾ ਦੇ ਇਕ ਹੀ ਪਿੰਡ ਵਿੱਚ 70 ਕਰੋਨਾ ਮਰੀਜਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ , ਜੋ ਬਹੁਤ ਦੁਖਦਾਇਕ ਅਤੇ ਭਿਆਨਕ ਵੀ ਹੈ |

Please follow and like us:

Similar Posts