ਪੰਜਾਬ ਚ 30 ਸਿਤੰਬਰ ਤੱਕ ਪੁਰਾਣੇ ਹੁਕਮ ਹੀ ਲਾਗੂ

ਨਾਈਟ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ

ਸ਼ਨੀਵਾਰ ਐਂਤਵਾਰ ਮੁਕੰਮਲ ਬੰਦ ਰਹੇਗਾ

ਸਰਕਾਰੀ ਤੇ ਨਿੱਜੀ ਦਫਤਰਾਂ ਚ 50% ਸਟਾਫ ਆਏਗਾ

ਵਿਆਹਾਂ ਚ 30 ਤੇ ਅੰਤਿਮ ਸਸਕਾਰ/ਭੋਗ  ਚ 20 ਬੰਦੇ ਸ਼ਾਮਿਲ ਹੋ ਸਕਣਗੇ

ਹਰ ਤਰਾਂ ਦੇ ਇਕੱਠ ਤੇ ਪਬੰਦੀ ਰਹੇਗੀ

ਬੱਸਾਂ ਚ 50% ਸਵਾਰੀਆਂ ਹੀ ਸਫਰ ਕਰ ਸਕਣਗੀਆਂ

ਕਾਰ ਚ 3 ਜਣੇ ਤੋਂ ਵੱਧ ਨਹੀਂ ਬੈਠ ਸਕਦੇ 

ਸਾਰੀਆਂ ਦੁਕਾਨਾਂ/ਬਜ਼ਾਰ 6:30 ਵਜੇ ਬੰਦ ਕਰਨਾ ਲਾਜ਼ਮੀ ਹੋਏਗਾ  ਸ਼ਰਾਬ ਦੇ ਠੇਕੇ ਵੀ 6:30 ਵਜੇ ਹੀ ਬੰਦ ਹੋਣਗੇ

Please follow and like us:

Similar Posts