ਜ਼ਿਲ੍ਹਾ ਫਿਰੋਜ਼ਪੁਰ ਦੇ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਭੁੱਖ ਹੜਤਾਲ ਕੀਤੀ ਗਈ | ਇਸ ਮੌਕੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ 2010 ਚ ਪਿਛੜੀ ਜਾਤੀ ਦੇ ਬਚਿਆ ਦੀ ਪੜਾਈ ਲਈ ਨਿੱਜੀ ਕਾਲਜਾਂ ਚ ਵਜੀਫੇ ਦੀ ਸਕੀਮ ਸ਼ੁਰੂ ਕੀਤੀ ਗਈ ਸੀ, ਪਰ ਪਿਛਲੀ ਅਕਾਲੀ ਸਰਕਾਰ ਵੱਲੋਂ ਵੀ ਵਜੀਫੇ ਦੀ ਰਾਸ਼ੀ ‘ਚ ਵੱਡੇ ਘਪਲੇ ਕੀਤੇ ਗਏ ਸਨ |

ਹੁਣ ਮੋਜੂਦਾ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵੀ ਕਰੋੜਾਂ ਰੁਪਏ ਦਾ ਘਪਲੇ ਕਰ ਬਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਜਿਸ ਨਾਲ ਪਿਛੜੀ ਜਾਤੀ ਦੇ ਬਚਿਆ ਦੀਆਂ ਅਡਮੀਸ਼ਨਾ ਕਾਲਜ ਨਹੀ ਕਰ ਰਹੇ ਉਨ੍ਹਾਂ ਨੂੰ ਪੇਪਰਾਂ ਚ ਬੈਠਣ ਨਹੀ ਦਿੱਤਾ ਜਾ ਰਿਹਾ

Please follow and like us:

Similar Posts