ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਘੇਰਿਆ ਮੀਡਿਆ

ਮੇਰੇ ਅਤੇ ਰਾਕੇਸ਼ ਟਿਕੈਤ ਵਿਚਕਾਰ ਫੁੱਟ ਪਵਾਉਣਾ ਚਾਹੁੰਦਾ ਹੈ ਮੀਡੀਆ: ਗੁਰਨਾਮ ਸਿੰਘ ਚਢੂਨੀ
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਆਗੂ ਆਪਣਾ ਸੰਗਰਸ਼ ਕੇਂਦਰ ਸਰਕਾਰ ਦੇ ਖਿਲਾਫ ਵੱਖ-ਵੱਖ ਤਰੀਕੇ ਨਾਲ ਲੜ ਰਹੇ ਹਨ , ਬੇਸ਼ੱਕ ਉਹ ਕਿੱਸੇ ਹੋਰ ਹੀ ਸੂਬਿਆਂ ਨਾਲ ਸੰਬੰਧ ਕਿਉਂ ਨਾ ਰੱਖਦੇ ਹੋਣ | ਪਰ ਅਜੇਹੇ ਵਿਚ ਕੁਛ ਲੋਗ ਇਸੇ ਵੀ ਹਨ ਜੋ ਗ਼ਲਤ ਬਿਆਨਬਾਜ਼ੀਆਂ ਕਰਕੇ ਇਹਨਾਂ ਦੇ ਸੰਘਰਸ਼ ਨੂੰ ਖਰਾਬ ਕਰਨਾ ਚਾਹੁੰਦੇ ਹਨ |
ਅਜਿਹੇ ‘ਚ ਹੁਣ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਅਜਿਹੇ ਹੀ ਲੋਕਾਂ ਨੂੰ ਰੱਜਕੇ ਚਾੜ ਪਾਈ ਹੈ |
ਗੁਰਨਾਮ ਸਿੰਘ ਚਢੂਨੀ ਨੇ ਦੱਸਿਆ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਮੇਰੇ ਵਿਚਕਾਰ ਮੀਡਿਆ ਮੇਰੀ ਵੀਡੀਓ ਨੂੰ ਤੋੜ-ਮਰੋੜ ਕੇ, ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਨਾਲ ਹੀ ਗੁਰਨਾਮ ਸਿੰਘ ਚਢੂਨੀ ਅਜਿਹੇ ਲੋਕਾਂ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਵੀ ਦਿਤੀ ਹੈ ਕਿ ਅਜਿਹੀਆਂ ਬਿਆਨ-ਬਾਜ਼ੀਆਂ ਸਾਨੂ ਤੋੜ ਨਹੀਂ ਸਕਦੀਆਂ , ਕਿਸਾਨ ਏਕਤਾ ਹਮੇਸ਼ਾਂ ਹੀ ਕਾਇਮ ਰਹੇਗੀ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਅਸੀਂ ਸਾਹ ਲਵਾਂਗੇ |

Please follow and like us:

Similar Posts