ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ IG ਬਾਰਡਰ ਰੇਂਜ ਦੀ ਅੰਮ੍ਰਿਤਸਰ ਵਿਚ ਮੀਟਿੰਗ ਹੋਈ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ IG ਬਾਰਡਰ ਰੇਂਜ ਦੇ ਨਾਲ ਹੋਣ ਵਾਲੀ ਪੰਜਾਬ ਦੇ ਮੁਖ ਮੰਤਰੀ ਦੀ ਮੀਟਿੰਗ ਸਬੰਧੀ ਉਹਨਾਂ ਨਾਲ ਵਿਚਾਰ ਹੋਈ | ਉਹਨਾਂ ਇਹ ਵੀ ਕਿਹਾ ਕਿ ਕੇਂਦਰ ਦੀ ਸਰਕਾਰ ਮਾਲ ਗੱਡੀਆਂ ਨਾ ਚਲਾਉਣ ਤੇ ਪਸੇਨਜਰ ਗੱਡੀਆਂ ਚਲਾਉਣ ਦੇ ਲਈ ਜੋ ਕਿਸਾਨਾਂ ਨੂੰ ਕਹਿ ਰਹੀ ਹੈ, ਉਹ ਸਿੱਧਾ ਸਿੱਧਾ ਕਿਸਾਨਾਂ ਨੂੰ ਬਲੈਕਮੇਲ ਕਰ ਰਹੀ ਹੈ | ਉਹਨਾਂ ਇਹ ਵੀ ਦੱਸਿਆ ਕਿ 30 ਜਥੇਬੰਦੀਆਂ ਚਾਹੇ ਪੈਸੇੰਜਰ ਗੱਡੀਆਂ ਨੂੰ ਚਲਾਉਣ ਦੀ ਗੱਲ ਤੇ ਹਾਮੀ ਭਰ ਚੁਕੀਆਂ ਨੇ ਪਰ ਉਹ ਜਥੇਬੰਦੀਆਂ ਦੇ ਇਸ ਫੈਸਲੇ ਵਿਚ ਉਹਨਾਂ ਦੇ ਨਾਲ ਨਹੀਂ ਹਨ|

Please follow and like us:

Similar Posts