ਹਰਿਆਣਾ ਤੋਂ ਭਾਰਤੀ ਕਿਸਾਨ ਯੂਨੀਅਨ ਭੁਪਿੰਦਰ ਮਾਨ ਗੁੱਟ ਖੇਤੀ ਕਾਨੂੰਨਾਂ ਦੇ ਹੱਕ ਵਿਚ ਨਿਤਰਦਾ ਨਜ਼ਰ ਆਇਆ |
ਉਨ੍ਹਾਂ ਨੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ , ਇਕ ਜਨਤਕ ਮੀਟਿੰਗ ਕਰਨ ਦਾ ਸੱਦਾ ਦਿੱਤਾ| ਭੁਪਿੰਦਰ ਮਾਨ ਨੇ ਕਿਹਾ ਕਿ ਉਹ 3 ਖੇਤੀ ਕਾਨੂੰਨਾਂ ਤੇ ਮੁੱਖ ਮੰਤਰੀ ਖੱਟਰ ਨਾਲ ਖੁੱਲੀ ਚਰਚਾ ਕਰਨਗੇ |
ਅਤੇ ਆਮ ਲੋਕਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕਰਾਉਣਗੇ |
ਭਾਰਤੀ ਕਿਸਾਨ ਯੂਨੀਅਨ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਇਕ ਖੁੱਲੀ ਚੁਣੌਤੀ ਦਿੱਤੀ |
ਉਨ੍ਹਾਂ ਵਲੋਂ ਗੁਰਨਾਮ ਸਿੰਘ ਚਡੁਨੀ ਨੂੰ ਵੀ ਖੁੱਲੀ ਧਮਕੀ ਦਿਤੀ ਗਈ ਕਿ ਜੇ ਤੁਸਾਂ ਮਾਂ ਦਾ ਦੁੱਧ ਪੀਤਾ ਹੈ ਤਾਂ , ਇਸ ਦਾ ਵਿਰੋਧ ਕਰਕੇ ਦਿਖਾਉਣ |

Please follow and like us:

Similar Posts