ਫਿਰੋਜ਼ਪੁਰ ਸ਼ਹੀਦ ਭਗਤ ਸਿੰਘ ਸਟੇਟ ਟੇਕਨਿਕਲ ਯੂਨੀਵਰਸਟੀ ਦੇ ਪ੍ਰੋਫੈਸਰ ਮੁਲਾਜ਼ਮ ਪਿਛਲੇ ਸਤ ਮਹੀਨਿਆਂ ਤੋਂ ਤਨਖਾਵਾਂ ਨਾ ਮਿਲਣ ਕਾਰਨ ਪਿਛਲੇ 15 ਦਿਨਾਂ ਤੋਂ ਦੀਨ ਰਾਤ ਭੁੱਖ ਹੜਤਾਲ ਤੇ ਬੈਠਣ ਨੂੰ ਮਜਬੂਰ
ਰਾਤ ਨੂੰ ਵੀ ਪਰਿਵਾਰ ਸਮੇਤ ਭੁੱਖ ਹੜਤਾਲ ਤੇ ਬੈਠ ਰਹੇ ਹਨ ਪ੍ਰੋਫੈਸਰ ਅਤੇ ਮੁਲਾਜਮ
ਦੇਸ਼ ਦਾ ਭਵਿੱਖ ਬਣਾਉਣ ਵਾਲੇ ਭੁੱਖ ਹੜਤਾਲ ਤੇ ਬੈਠਣ ਨੂੰ ਮਜਬੂਰ
ਬਚਿਆ ਦੀ ਅੱਖਾਂ ਵਿੱਚੋ ਵੀ ਹੰਜੂ ਡਿਗ ਰਹੇ ਹਨ
ਤਨਖਾਵਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਨੂੰ ਪ੍ਰੇਫੇਸਰ ਅਤੇ ਮੁਲਾਜਮ ਕੋਸ ਰਹੇ ਹਨ
ਜਲਦ ਤੋਂ ਜਲਦ ਸਾਡੀਆਂ ਤਨਖਾਵਾਂ ਦਿਤੀਆ ਜਾਣ

Please follow and like us:

Similar Posts