ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜਦੀਕ ਦਾਰਾਪੁਰ ਬਾਈਪਾਸ ਟਾਂਡਾ ਉੜਮੁੜ ਵਿਖੇ ਇਕ ਪ੍ਰਾਈਵੇਟ ਬੱਸ ਦੇ ਪਲਟ ਜਾਨ ਕਾਰਨ ਦੋ ਐਕਟਿਵਾ ਸਵਾਰ ਪਿਤਾ ਪੁੱਤਰ ਦੀ ਘਟਨਾ ਸਥਲ ਤੇ ਹੀ ਮੌਤ ਹੋ ਗਈ ਅਤੇ ਦੋਨੋ ਪਿਤਾ ਪੁੱਤਰ ਆਪਣੀ ਦੁਕਾਨ ਖੋਲਣ ਜਾ ਰਹੇ ਸਨ ਜਦ ਕਿ ਬੱਸ ਵਿਚ ਸਵਾਰ 4 ਵਿਅਕਤੀ ਹੀ ਜਖਮੀ ਹੋ ਗਏ

ਇਹ ਬੱਸ ਜਲੰਧਰ ਸਾਈਡ ਤੋਂ ਆ ਰਹੀ ਸੀ ਅਤੇ ਜੰਮੂ ਨੂੰ ਜਾ ਰਹੀ ਸੀ ਅਤੇ ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਟਾਂਡਾ ਦੀ ਪੁਲਿਸ ਨੇ ਮੌਕੇ ਤੇ ਹੀ ਪਹੁੰਚ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਜਖਮੀਆਂ ਨੂੰ ਹੌਸਪਤਾਲ ਪਹੁੰਚਾਇਆ, ਬੱਸ ਦੇ ਡਰਾਈਵਰ ਅਤੇ ਕੰਡਕਟਰ ਫਰਾਰ ਦਸੇ ਜਾ ਰਹੇ ਹਨ ਅਤੇ ਟਾਂਡਾ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਹੀ ਸੁਰੁ ਕਰ ਦਿਤੀ ਹੈਂ

Please follow and like us:

Similar Posts