ਪਟਿਆਲਾ: ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮਾਹੌਲ ਉਸ ਵੇਲੇ ਤਨਾਵ ਪੂਰਨ ਹੋ ਗਿਆ , ਜਦ Covid ਮਰੀਜਾਂ ਦੇ ਰਿਸ਼ਤੇਦਾਰਾਂ ਦੇ ਰਹਿਣ ਲਈ ਲਗਾਏ ਗਏ ਟੇਂਟਾ ਨੂੰ ਪ੍ਰਸ਼ਾਸਨ ਵੱਲੋਂ ਪੁੱਟਣ ਦੇ ਹੁਕਮ ਦੇ ਦਿਤੇ ਗਏ | ਇਥੇ ਮੌਜੂਦ ਸਿੱਖ ਨੌਜਵਾਨ ਯਾਦਵਿੰਦਰ ਸਿੰਘ ਵੱਲੋਂ ਏਸ ਗੱਲ ਦਾ ਡੱਟ ਕੇ ਵਿਰੋਧ ਕੀਤਾ ਗਿਆ | ਟੈਂਟ ਪੁਟਵਾਉਂਣ ਆਏ ਤਹਿਸੀਲਦਾਰ ਨੂੰ ਜਦੋਂ ਸਵਾਲ ਜਵਾਬ ਕੀਤੇ ਗਏ ਤਾਂ ਉਹ ਕੈਮਰੇ ਦੇ ਅਗੇ ਭੱਜਦੇ ਨਜ਼ਰ ਆਏ |
ਸਿੱਖ ਨੌਜਵਾਨ ਵੱਲੋਂ ਪ੍ਰਸ਼ਾਸਨ ਨੂੰ ਵੱਡੀ ਚੇਤਾਵਨੀ |

Please follow and like us:

Similar Posts