ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਵੀਂ SIT ਦੀ ਜਾਂਚ ਸ਼ੁਰੂ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਗਠਿਤ ਕੀਤੀ ਗਈ ਨਵੀਂ SIT ਨੇ ਵੀਰਵਾਰ ਨੂੰ ਆਪਣੀ ਜਾਂਚ ਸ਼ੁਰੂ ਕਰ ਦਿੱਤੀ । ਕੋਟਕਪੂਰਾ ਦੇ ਬਤੀਆਂ ਵਾਲੇ ਚੌਂਕ ‘ਚ ਪਹੁੰਚ ਕੇ ਟੀਮ ਨੇ ਸੰਬੰਧਿਤ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕੀਤੀ ।
ਜਾਇਜ਼ਾ ਲੈਣ ਦੇ ਲਈ SIT ਟੀਮ ਦੇ ਮੁਖੀ ਤੇ ADGP (ਵਿਗਿਲੈਂਸ) LK ਯਾਦਵ ਤੋਂ ਇਲਾਵਾ ਟੀਮ ਦੇ ਮੇਂਬਰ ਪੁਲਿਸ ਕਮਿਸ਼ਨਰ (ਲੁਧਿਆਣਾ) ਰਾਕੇਸ਼ ਅੱਗਰਵਾਲ ਅਤੇ DIG (ਫਰੀਦਕੋਟ ਰੇਂਗ) ਸੁਰਜੀਤ ਸਿੰਘ ਵੀ ਸ਼ਾਮਿਲ ਸਨ ।
ਇਸ 3 ਮੇਂਬਰੀ ਬਣਾਈ ਗਈ SIT ਨੂੰ , 6 ਮਹੀਨਿਆਂ ‘ਚ ਪੇਸ਼ ਕਰਨੀ ਹੋਵੇਗੀ ਰਿਪੋਰਟ।