ਚੰਡੀਗੜ੍ਹ ਦੇਸ਼ ਦੁਨੀਆਂ ਅੰਦਰ ਫੈਲੀ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਅੰਦਰ ਵੀ ਕੋਰੋਨਾ ਦੀ ਅੰਕੜਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ ਪੰਜਾਬ ਅੰਦਰ ੩੦ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ । ਜੇਕਰ ਗੱਲ ਕਰੀਏ ਕਰੁਣਾ ਰਿਪੋਰਟ ਪਾਲ ਚਬਾਉਣ ਦੀ ਕਰੀਏ ਤਾਂ ਹੁਣ ਤਕ 5 ਹਜਾਰ 6 ਸੌ 64 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ਟਿਵ ਆਈ ਹੈ।
ਦੱਸ ਦੇਈਏ ਕਿ ਹੁਣ ਤੱਕ ਸੂਬੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 46472 ਹੋ ਗਈ ਹੈ । ਹੁਣ ਜੇਕਰ ਗੱਲ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਮੀਡੀਆ ਬੁਲਿਟਨ ਦੀ ਕਰੀਏ ਤਾਂ ਉਸ ਮੁਤਾਬਿਕ ਪਿਛਲੇ ਚੌਵੀ ਘੰਟਿਆਂ ਚ ਸਭ ਤੋਂ ਜ਼ਿਆਦਾ ਮੁਹਾਲੀ ਫਿਰ ਲੁਧਿਆਣਾ ਤੇ ਫਿਰ ਜਲੰਧਰ ਚ ਕੇਸ ਦਰਜ ਕੀਤੇ ਗਏ ਹਨ
1. | Number of New patients admitted in ICU | 27 (Amritsar-2, Bathinda-2,Jalandhar-15, Ludhiana-8) |
2. | Number of New patients put on ventilator support | 12 (Bathinda-1, Faridkot-1, Ferozepur-2, Jalandhar-3, Ludhiana-1, SAS Nagar-4) |
3. | Number of New patients discharged | 7660 (Amritsar- 963, Barnala-41, Bathinda-423, Faridkot-196, Fazilka-48, Ferozepur-83, FG Sahib-183, Gurdaspur-196, Hoshiarpur-391, Jalandhar-1015, Kapurthala-151, Ludhiana-1137, Mansa-57, Moga-59, Muktsar-46, Pathankot-148, Patiala-261, Ropar-139, Sangrur-171, SAS Nagar-1829, SBS Nagar-123) |
4. | Number of New deaths reported | 30 (Amritsar-1, Barnala-1, Bathinda-1, Faridkot-1, Ferozepur-1, Gurdaspur-1, Hoshiarpur-2, Jalandhar-5, Ludhiana-7, Muktsar Sahib-1, Pathankot-3, Patiala-1, Sangrur-1, SAS Nagar-3, Tarn Taran-1) |
ਜ਼ਿਲ੍ਹਾ ਪੱਧਰੀ ਕੇਸ
ਜ਼ਿਲ੍ਹਾ | ਕੇਸਾਂ ਦੀ ਗਿਣਤੀ | ਸਕਰਾਤਮਕ ਕੇਸ | ਕੇਸ ਡਿਟੇਲ | ਰਿਮਾਰਕਸ |
ਮੁਹਾਲੀ | 1084 | 35.18% | 1084 ਨਵੇਂ ਕੇਸ | 3081 Samples Tested |
ਲੁਧਿਆਣਾ | 836 | 15.91% | 836 ਨਵੇਂ ਕੇਸ | 5256 Samples Tested |
ਜਲੰਧਰ | 703 | 18.92% | 703 ਨਵੇਂ ਕੇਸ | 3715 Samples Tested |
ਹੁਸ਼ਿਆਰਪੁਰ | 518 | 20.13% | 518ਨਵੇਂ ਕੇਸ | 2573 Samples Tested |
ਅੰਮ੍ਰਿਤਸਰ | 401 | 9.93% | 401 ਨਵੇਂ ਕੇਸ | 4038 Samples Tested |
ਫਿਰੋਜ਼ਪੁਰ | 240 | 15.35% | 240 ਨਵੇਂ ਕੇਸ | 1564 Samples Tested |
ਰੋਪੜ | 232 | 24.92% | 232 ਨਵੇਂ ਕੇਸ | 931 Samples Tested |
ਬਠਿੰਡਾ | 226 | 17.20% | 226 ਨਵੇਂ ਕੇਸ | 1314 Samples Tested |
ਪਟਿਆਲਾ | 224 | 7.77% | 224 ਨਵੇਂ ਕੇਸ | 2882 Samples Tested |
ਪਠਾਨਕੋਟ | 174 | 10.02% | 174 ਨਵੇਂ ਕੇਸ | 1737 Samples Tested |
ਗੁਰਦਾਸਪੁਰ | 171 | 6.62% | 171 ਨਵੇਂ ਕੇਸ | 2584 Samples Tested |
ਫ਼ਰੀਦਕੋਟ | 148 | 16.05% | 148 ਨਵੇਂ ਕੇਸ | 922 Samples Tested |
ਮੁਕਤਸਰ | 145 | 11.41% | 145 ਨਵੇਂ ਕੇਸ | 1271 Samples Tested |
ਤਰਨਤਾਰਨ | 119 | 5.66% | 119 ਨਵੇਂ ਕੇਸ | 2101 Samples Tested |
ਫ਼ਾਜ਼ਿਲਕਾ | 86 | 3.87% | 86 ਨਵੇਂ ਕੇਸ | 2220 Samples Tested |
ਸੰਗਰੂਰ | 86 | 6.55% | 86ਨਵੇਂ ਕੇਸ | 1313 Samples Tested |
ਮਾਨਸਾ | 80 | 12.20% | 80 ਨਵੇਂ ਕੇਸ | 656 Samples Tested |
ਐੱਸ ਬੀ ਐੱਸ ਨਗਰ | 65 | 5.93% | 65 New cases | 1097 Samples Tested |
ਬਰਨਾਲਾ | 55 | 8.25% | 55 New Cases | 667 Samples Tested |
ਮੋਗਾ | 41 | 2.89% | 41 New Cases | 1418 Samples Tested |
ਕਪੂਰਥਲਾ | 18 | 2.08% | 18 New Cases | 867 Samples Tested |
ਫਤਹਿਗੜ੍ਹ ਸਾਹਿਬ | 12 | 2.63% | 12 New Cases | 457 Samples Tested |
On the Day Punjab | 5664 | 13.28% |