ਚੰਡੀਗੜ੍ਹ ਦੇਸ਼ ਦੁਨੀਆਂ ਅੰਦਰ ਫੈਲੀ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਅੰਦਰ ਵੀ ਕੋਰੋਨਾ ਦੀ ਅੰਕੜਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ ਪੰਜਾਬ ਅੰਦਰ ੩੦ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ । ਜੇਕਰ ਗੱਲ ਕਰੀਏ ਕਰੁਣਾ ਰਿਪੋਰਟ ਪਾਲ ਚਬਾਉਣ ਦੀ ਕਰੀਏ ਤਾਂ ਹੁਣ ਤਕ 5 ਹਜਾਰ 6 ਸੌ 64 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ਟਿਵ ਆਈ ਹੈ।


ਦੱਸ ਦੇਈਏ ਕਿ ਹੁਣ ਤੱਕ ਸੂਬੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 46472 ਹੋ ਗਈ ਹੈ । ਹੁਣ ਜੇਕਰ ਗੱਲ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਮੀਡੀਆ ਬੁਲਿਟਨ ਦੀ ਕਰੀਏ ਤਾਂ ਉਸ ਮੁਤਾਬਿਕ ਪਿਛਲੇ ਚੌਵੀ ਘੰਟਿਆਂ ਚ ਸਭ ਤੋਂ ਜ਼ਿਆਦਾ ਮੁਹਾਲੀ ਫਿਰ ਲੁਧਿਆਣਾ ਤੇ ਫਿਰ ਜਲੰਧਰ ਚ ਕੇਸ ਦਰਜ ਕੀਤੇ ਗਏ ਹਨ

 1.Number of New patients admitted in ICU27 (Amritsar-2, Bathinda-2,Jalandhar-15, Ludhiana-8)
2.  Number of New patients put on ventilator support  12 (Bathinda-1, Faridkot-1, Ferozepur-2, Jalandhar-3, Ludhiana-1, SAS Nagar-4)
3.Number of New patients discharged7660 (Amritsar- 963, Barnala-41, Bathinda-423, Faridkot-196, Fazilka-48, Ferozepur-83, FG Sahib-183, Gurdaspur-196, Hoshiarpur-391, Jalandhar-1015, Kapurthala-151, Ludhiana-1137, Mansa-57, Moga-59, Muktsar-46, Pathankot-148, Patiala-261, Ropar-139, Sangrur-171, SAS Nagar-1829, SBS Nagar-123)
4.Number of New deaths reported30 (Amritsar-1, Barnala-1, Bathinda-1, Faridkot-1, Ferozepur-1, Gurdaspur-1, Hoshiarpur-2, Jalandhar-5, Ludhiana-7, Muktsar Sahib-1, Pathankot-3, Patiala-1, Sangrur-1, SAS Nagar-3, Tarn Taran-1)

ਜ਼ਿਲ੍ਹਾ ਪੱਧਰੀ ਕੇਸ

ਜ਼ਿਲ੍ਹਾ ਕੇਸਾਂ ਦੀ ਗਿਣਤੀਸਕਰਾਤਮਕ ਕੇਸਕੇਸ ਡਿਟੇਲਰਿਮਾਰਕਸ
ਮੁਹਾਲੀ 108435.18%1084 ਨਵੇਂ ਕੇਸ3081 Samples Tested
ਲੁਧਿਆਣਾ83615.91%836 ਨਵੇਂ ਕੇਸ5256 Samples Tested
ਜਲੰਧਰ 70318.92%703 ਨਵੇਂ ਕੇਸ3715 Samples Tested
ਹੁਸ਼ਿਆਰਪੁਰ 51820.13%518ਨਵੇਂ ਕੇਸ2573 Samples Tested
ਅੰਮ੍ਰਿਤਸਰ 4019.93%401 ਨਵੇਂ ਕੇਸ4038 Samples Tested
ਫਿਰੋਜ਼ਪੁਰ24015.35%240 ਨਵੇਂ ਕੇਸ1564 Samples Tested
ਰੋਪੜ 23224.92%232 ਨਵੇਂ ਕੇਸ931 Samples Tested
ਬਠਿੰਡਾ 22617.20%226 ਨਵੇਂ ਕੇਸ1314 Samples Tested
ਪਟਿਆਲਾ 2247.77%224 ਨਵੇਂ ਕੇਸ2882 Samples Tested
ਪਠਾਨਕੋਟ 17410.02%174 ਨਵੇਂ ਕੇਸ1737 Samples Tested
ਗੁਰਦਾਸਪੁਰ 1716.62%171 ਨਵੇਂ ਕੇਸ2584 Samples Tested
ਫ਼ਰੀਦਕੋਟ 14816.05%148 ਨਵੇਂ ਕੇਸ922 Samples Tested
ਮੁਕਤਸਰ14511.41%145 ਨਵੇਂ ਕੇਸ1271 Samples Tested
ਤਰਨਤਾਰਨ 1195.66%119 ਨਵੇਂ ਕੇਸ2101 Samples Tested
ਫ਼ਾਜ਼ਿਲਕਾ 863.87%86 ਨਵੇਂ ਕੇਸ2220 Samples Tested
ਸੰਗਰੂਰ 866.55%86ਨਵੇਂ ਕੇਸ1313 Samples Tested
ਮਾਨਸਾ 8012.20%80 ਨਵੇਂ ਕੇਸ656 Samples Tested
ਐੱਸ ਬੀ ਐੱਸ ਨਗਰ655.93%65 New cases1097 Samples Tested
ਬਰਨਾਲਾ 558.25%55 New Cases667 Samples Tested
ਮੋਗਾ 412.89%41 New Cases1418 Samples Tested
ਕਪੂਰਥਲਾ182.08%18 New Cases867 Samples Tested
ਫਤਹਿਗੜ੍ਹ ਸਾਹਿਬ122.63%12 New Cases457 Samples Tested
On the Day Punjab566413.28%
Please follow and like us:

Similar Posts